ਗੁਟਕਾ ਸਾਹਿਬ ਦਰਸ਼ਨ ਕਰਨ ਦੀ ਵਿਧੀ

ਗੁਟਕਾ ਸਾਹਿਬ

ਜਾਣਕਾਰੀ

ਤਕਰੀਬਨ ੨੫੦ ਸਾਲ ਪੁਰਾਣਾ ਇਸ ਗੁਟਕਾ ਸਾਹਿਬ ਦੀ ਜਾਣਕਾਰੀ ਲੈਣ ਲਈ ਮੁੱਖ ਪੰਨੇ ਤੇ ਗੁਟਕਾ ਸਾਹਿਬ ਤੇ ਜਾਣਕਾਰੀ ਮਦ ਚੁਣੋ।

ਜਾਣਕਾਰੀ ਮਦ ਚੁਣੋ
ਜਾਣਕਾਰੀ ਮਦ ਚੁਣੋ

ਦਰਸ਼ਨ

ਤਕਰੀਬਨ ੨੫੦ ਸਾਲ ਪੁਰਾਣਾ ਇਸ ਗੁਟਕਾ ਸਾਹਿਬ ਦੇ ਦਰਸ਼ਨ ਕਰਨ ਲਈ ਮੁੱਖ ਪੰਨੇ ਤੇ ਗੁਟਕਾ ਸਾਹਿਬ ਤੇ ਦਰਸ਼ਨ ਮਦ ਚੁਣੋ।

ਜਾਣਕਾਰੀ ਮਦ ਚੁਣੋ
ਜਾਣਕਾਰੀ ਮਦ ਚੁਣੋ
ਬਾਣੀਆਂ ਦੀ ਚੋਣ

ਜਪੁ ਬਾਣੀ ਤੇ ਕਲਿਕ ਕਰਨ ਤੇ ਗੁਟਕਾ ਸਾਹਿਬ ਦੀਆਂ ਸਾਰੀਆਂ ਬਾਣੀਆਂ ਦੀ ਸੂਚੀ ਆ ਜਾਂਦੀ ਹੈ। ਕਿਸੇ ਵੀ ਬਾਣੀ ਨੂੰ ਚੁਣ ਸਕਦੇ ਹੋ।

ਜਾਣਕਾਰੀ ਮਦ ਚੁਣੋ

ਅਗਲਾ ਅਤੇ ਪਿਛਲਾ ਪੰਨਾ ਦੇਖਣ ਲਈ ਅਗੇ ਤੇ ਪਿਛੇ ਤੀਰਾਂ ਤੇ ਕਲਿਕ ਕਰੋ।
ਬਾਣੀ ਲਿਖਤ ਦੇ ਖੱਬੇ ਤੇ ਸੱਜੇ ਪਾਸਿਆਂ ਤੇ ਭੂਰੇ ਰੰਗ ਦੀਆਂ ਖੜੀਆਂ ਰੇਖਾਵਾਂ ਤੇ ਕਲਿਕ ਕਰਨ ਨਾਲ ਵੀ ਅਗਲੇ ਅਤੇ ਪਿਛਲੇ ਪੰਨਿਆਂ ਤੇ ਜਾਇਆ ਜਾ ਸਕਦਾ ਹੈ।

ਪੰਨਿਆਂ ਦੀ ਤਸਵੀਰ ਉੱਤੇ ਲਿਖੀ ਬਾਣੀ ਦੀ ਇੰਨ-ਬਿੰਨ ਨਕਲ ਪੰਨੇ ਦੇ ਹੇਠਾਂ ਲਿਖੀ ਹੈ ਅਤੇ ਉਸ ਦੇ ਥੱਲੇ ਬਾਣੀ ਦੇ ਸ਼ਬਦਾਂ ਨੂੰ ਨਿਖੇੜ ਕੇ ਲਿਖਿਆ ਹੋਇਆ ਹੈ।