ਨਾਨਕਸ਼ਾਹੀ ਕਲੰਡਰ ਭਾਗ ਵਿੱਚ ਖੱਬੇ ਹੱਥ ਅੱਜ ਦੀ ਨਾਨਕਸ਼ਾਹੀ ਤਰੀਕ ਅਤੇ ਸੱਜੇ ਹੱਥ ਅੰਤਰ-ਰਾਸ਼ਟਰੀ ਤਰੀਕ ਹੈ। ਉਸ ਤੋਂ ਅੱਗੇ ਚੱਲ ਰਿਹਾ ਨਾਨਕਸ਼ਾਹੀ ਮਹੀਨਾ ਦਿਸ ਰਿਹਾ ਹੈ। ਮਹੀਨੇ ਵਿੱਚ ਤਿੰਨ ਜਗਾਵਾਂ ਤੇ ਕਲਿਕ ਕਰ ਕੇ ਵਾਧੂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ:
ਚੱਲ ਰਹੇ ਜਾਂ ਆਉਣ ਵਾਲੇ ਸਾਲ ਦਾ ਕਲੰਡਰ ਡਾਊਨਲੋਡ ਕਰਨ ਦੀ ਸਹੂਲਤ ਵੀ ਹੈ।